ਇੰਝ ਮਨਾਇਆ ਗਿਆ ਦਰਬਾਰ ਸਾਹਿਬ Hola Mohalla, ਦੇਖੋ ਅਲੌਕਿਕ ਨਜ਼ਾਰਾ | Shri Darbar Sahib | OneIndia Punjabi

2023-03-09 0

ਸ਼੍ਰੀ ਹਰਿਮੰਦਰ ਸਾਹਿਬ 'ਚ ਹੋਲਾ-ਮੁਹੱਲਾ ਦੇਖਣ ਲਈ ਦੇਸ਼-ਵਿਦੇਸ਼ ਤੋਂ ਸੰਗਤ ਨਤਮਸਤਕ ਹੋਈ | ਦਰਬਾਰ ਸਾਹਿਬ 'ਚ ਗੁਲਾਬ ਦੇ ਫੁੱਲਾਂ ਤੇ ਇਤਰ ਨਾਲ ਹੋਲਾ-ਮਹੱਲਾ ਮਨਾਇਆ ਗਿਆ | ਇਸ ਮੌਕੇ ਪਾਲਕੀ 'ਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸ਼ੁਸ਼ੋਭਿਤ ਕਰ ਸੁਖ ਆਸਨ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਲਿਜਾਇਆ ਗਿਆ।
.
See supernatural scenery in Darbar Sahib Hola Mohalla .
.
.
.
#shridarbarsahib #holamohalla #punjabnews